ਟਿਮ ਬਰਨਰਸ-ਲੀ

ਵੈੱਬ ਡਿਵੈਲਪਰ

ਸਰ ਟਿਮ ਬਰਨਰਸ-ਲੀ, ਟਿਮਬਲ ਤੋਂ ਵੀ ਜਾਣਿਆ ਜਾਂਦਾ ਹੈ, ਇੱਕ ਇੰਗਲਿਸ਼ ਕੰਪਿਊਟਰ ਵਿਗਿਆਨੀ ਹੈ ਜਿਸ ਨੂੰ ਵਰਲਡ ਵਾਈਡ ਵੈਬ ਦੇ ਖੋਜੀ ਵਜੋਂ ਵੀ ਜਾਣਿਆ ਜਾਂਦਾ ਹੈ। ਮਾਰਚ 1989 ਵਿੱਚ ਇਸਨੇ ਜਾਣਕਾਰੀ ਪ੍ਰਬੰਧਕ ਸਿਸਟਮ ਦਾ ਪ੍ਰਸਤਾਵ ਤਿਆਰ ਕੀਤਾ[1] ਅਤੇ ਇਸਨੇ ਇੰਟਰਨੈਟ ਰਾਹੀਂ ਇੱਕੋ ਸਾਲ ਦੇ ਅੱਧ-ਨਵੰਬਰ ਦੇ ਆਲੇ ਦੁਆਲੇ ਹਾਈਪਰਟੈਕਸਟ ਟਰਾਂਸਫਰ ਪ੍ਰੋਟੋਕੋਲ (ਐਚ ਟੀ ਟੀ ਪੀ) ਅਤੇ ਸਰਵਰ (ਪ੍ਰੋਗਰਾਮ) ਵਿੱਚ ਇੱਕ ਪਹਿਲਾ ਸਫ਼ਲ ਸੰਚਾਰ ਲਾਗੂ ਕੀਤਾ।[2][3][4][5][6]ਬਰਨਰਸ-ਲੀ ਵਿਸ਼ਵ ਵਿਆਪੀ ਵੈਬ ਅੰਤਰਰਾਸ਼ਟਰੀ ਸੰਘ ਦੀ ਨਿਰਦੇਸ਼ਕ ਹੈ ਜੋ ਜਾਰੀ ਵੈਬਾਂ ਦੇ ਵਿਕਾਸ ਉੱਤੇ ਨਿਗਰਾਨੀ ਰੱਖਦੀ ਹੈ।

ਸਰ ਟਿਮ ਬਰਨਰਸ-ਲੀ

OM, KBE, FRS, FREng, FRSA, DFBCS
2014 ਵਿੱਚ ਬਰਨਰਸ-ਲੀ
ਜਨਮ
ਟਿਮੋਥੀ ਜੋਨ ਬਰਨਰਸ-ਲੀ

(1955-06-08) 8 ਜੂਨ 1955 (ਉਮਰ 68)
ਪੇਸ਼ਾਕੰਪਿਊਟਰ ਵਿਗਿਆਨੀ
ਮਾਲਕ
ਖਿਤਾਬਪ੍ਰੋਫੈਸਰ
ਜੀਵਨ ਸਾਥੀਰੋਜਮੇਰੀ ਲੇਇਥ
ਮਾਤਾ-ਪਿਤਾਕੈਨਵੇ ਬਰਨਰਸ-ਲੀ
ਮੈਰੀ ਲੀ ਵੂਡਸ
ਪੁਰਸਕਾਰSee full list of honours
ਵੈੱਬਸਾਈਟwww.w3.org/People/Berners-Lee

ਜੀਵਨਸੋਧੋ

ਬਰਨਰਸ-ਲੀ ਦਾ ਜਨਮ ਲੰਡਨ,ਇੰਗਲੈਂਡ[7] ਵਿੱਚ 8 ਜੂਨ 1955 ਨੂੰ ਹੋਇਆ। ਇਹ ਮੈਰੀ ਲੀ ਵੂਡਸ ਅਤੇ ਕੈਨਵੇ ਬਰਨਰਸ-ਲੀ ਦੇ ਚਾਰ ਬੱਚਿਆਂ ਵਿਚੋਂ ਇੱਕ ਹੈ। ਇਸ ਦੇ ਮਾਤਾ-ਪਿਤਾ ਪਹਿਲੇ ਵਪਾਰਕ ਬਣਤਰ ਕੰਪਿਊਟਰ ਫੇਰੰਟੀ ਮਾਰਕ 1 ਤੇ ਕੰਮ ਕਰਦੇ ਸਨ। ਇਸਨੇ ਸ਼ੀਨ ਮਾਉਂਟ ਪ੍ਰਾਇਮਰੀ ਸਕੂਲ ਵਿੱਚ ਦਾਖ਼ਿਲਾ ਲਿਆ ਅਤੇ ਫਿਰ 1969 ਤੋਂ 1973 ਤੱਕ ਦੱਖਣ ਪੱਛਮੀ ਲੰਡਨ ਦੇ ਸਵੈਧੀਨ ਇਮੈਨੁਅਲ ਸਕੂਲ ਵਿੱਚ ਪੜ੍ਹਾਈ ਕੀਤੀ।[8][9]

ਨਿੱਜੀ ਜੀਵਨਸੋਧੋ

ਬਰਨਰਸ-ਲੀ ਨੇ 2013 ਵਿੱਚ ਰੋਜਮੇਰੀ ਲੇਇਥ ਨਾਲ ਲੰਡਨ ਦੇ ਸੰਤ ਜੇਮਸ ਦਾ ਪੈਲੇਸ ਵਿੱਚ ਵਿਆਹ ਕਰਵਾਇਆ।[10] ਇਸ ਤੋਂ ਪਹਿਲਾਂ ਵੀ ਬਰਨਰਸ ਨੇ 1990 ਵਿੱਚ ਨੈਨਸੀ ਕਾਰਲਸਨ ਨਾਲ ਵਿਆਹ ਕਰਵਾਇਆ ਸੀ ਜਿਸ ਨੂੰ ਉਹਨਾਂ ਨੇ ਇੱਕ-ਦੂਜੇ ਤੋਂ ਤਲਾਕ ਲੈ ਕੇ ਖਤਮ ਕਰ ਦਿੱਤਾ ਸੀ। ਰੋਜਮੇਰੀ ਲੇਇਥ ਵਰਲਡ ਵਾਈਡ ਵੈਬ ਫ਼ਾਉਂਡੇਸ਼ਨ ਦੀ ਨਿਰਦੇਸ਼ਕ ਹੈ ਅਤੇ ਹਾਰਵਰਡ ਯੂਨੀਵਰਸਿਟੀ ਦੇ ਬੇਰਕਮੇਨ ਸੇਂਟਰ ਦੀ ਸਹਿਯੋਗੀ ਹੈ।

ਪੁਰਸਕਾਰ ਅਤੇ ਸਨਮਾਨਸੋਧੋ

ਬਰਨਰਸ-ਲੀ ਨੇ ਬਹੁਤ ਸਾਰੇ ਇਨਾਮ ਅਤੇ ਸਨਮਾਨ ਪ੍ਰਾਪਤ ਕੀਤੇ। ਇਸਨੇ 2004 ਵਿੱਚ ਨਾਇਟਹੁਡ ਸਨਮਾਨ ਪ੍ਰਾਪਤ ਕੀਤਾ। ਇਸ ਤੋਂ ਬਾਅਦ 13 ਜੂਨ 2007 ਨੂੰ ਇਸਨੇ ਆਰਡਰ ਆਫ਼ ਮੈਰੀਟ ਦਾ ਸਨਮਾਨ ਪ੍ਰਾਪਤ ਕੀਤਾ ਜਿਸਦੇ ਲਈ 24 ਮੈਂਬਰ ਚੁਣੇ ਜੋ ਇਸ ਦੇ ਹੱਕਦਾਰ ਸਨ ਅਤੇ ਬਰਨਰਸ ਇਹਨਾਂ ਵਿਚੋਂ ਇੱਕ ਸੀ ਜਿਸਨੇ ਇਹ ਸਨਮਾਨ ਪ੍ਰਾਪਤ ਕੀਤਾ।[11]

ਹਵਾਲੇਸੋਧੋ

  1. "info.cern.ch – Tim Berners-Lee's proposal". Info.cern.ch. Retrieved 21 December 2011.
  2. Tim Berners Lee's own reference. The exact date is unknown.
  3. Berners-Lee, Tim; Mark Fischetti (1999). Weaving the Web: The Original Design and Ultimate Destiny of the World Wide Web by its inventor. Britain: Orion Business. ISBN 0-7528-2090-7.
  4. PMID 21141362 (ਫਰਮਾ:PMID)
    Citation will be completed automatically in a few minutes. Jump the queue or expand by hand
  5. PMID 18847088 (ਫਰਮਾ:PMID)
    Citation will be completed automatically in a few minutes. Jump the queue or expand by hand
  6. PMID 16902115 (ਫਰਮਾ:PMID)
    Citation will be completed automatically in a few minutes. Jump the queue or expand by hand
  7. "Berners-Lee Longer Biography". World Wide Web Consortium. Retrieved 18 January 2011.
  8. "BERNERS-LEE, Sir Timothy (John)". Who's Who 2014, A & C Black, an imprint of Bloomsbury Publishing plc, 2014; online edn, Oxford University Press.(subscription required)
  9. ਹਵਾਲੇ ਵਿੱਚ ਗਲਤੀ:Invalid <ref> tag; no text was provided for refs named tecb
  10. "[1]"
  11. "Web inventor gets Queen's honour". BBC. 13 June 2007. Retrieved 25 May 2008.
🔥 Top keywords: ਮੁੱਖ ਸਫ਼ਾਹੋਲਾ ਮਹੱਲਾਖ਼ਾਸ:ਖੋਜੋਗੁਰੂ ਨਾਨਕਗੁਰੂ ਗ੍ਰੰਥ ਸਾਹਿਬਮੌਡਿਊਲ:Argumentsਭਗਤ ਸਿੰਘਪੰਜਾਬੀ ਭਾਸ਼ਾਭਗਤ ਰਵਿਦਾਸਪੰਜਾਬ, ਭਾਰਤਆਨੰਦਪੁਰ ਸਾਹਿਬਗੁਰੂ ਗੋਬਿੰਦ ਸਿੰਘਭਾਈ ਵੀਰ ਸਿੰਘਵਿਸਾਖੀਪੰਜਾਬੀ ਮੁਹਾਵਰੇ ਅਤੇ ਅਖਾਣਚੀਨਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਸਿੱਧੂ ਮੂਸੇ ਵਾਲਾਅਕਾਲੀ ਫੂਲਾ ਸਿੰਘਸਾਕਾ ਨਨਕਾਣਾ ਸਾਹਿਬਭਾਰਤ ਦਾ ਸੰਵਿਧਾਨਬ੍ਰਾਜ਼ੀਲਗੁਰੂ ਅਰਜਨਪੰਜਾਬੀ ਲੋਕ ਬੋਲੀਆਂ2014 ਆਈਸੀਸੀ ਵਿਸ਼ਵ ਟੀ20ਗੁਰਮੁਖੀ ਲਿਪੀਰਣਜੀਤ ਸਿੰਘਖ਼ਾਸ:ਤਾਜ਼ਾ ਤਬਦੀਲੀਆਂਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਵਿਕੀਪੀਡੀਆ:ਬਾਰੇਸਤਿ ਸ੍ਰੀ ਅਕਾਲਵਿਕੀਪੀਡੀਆ:ਅਕਸਰ ਪੁੱਛੇ ਜਾਣ ਵਾਲੇ ਸਵਾਲਮੱਕੀਹਰਿਮੰਦਰ ਸਾਹਿਬਸੰਯੁਕਤ ਰਾਜਇੰਡੋਨੇਸ਼ੀਆਬੰਦਾ ਸਿੰਘ ਬਹਾਦਰਬਕਲਾਵਾਬਾਬਾ ਦੀਪ ਸਿੰਘਅੰਮ੍ਰਿਤਸਰਹੋਲੀਹਰੀ ਸਿੰਘ ਨਲੂਆਭਾਰਤਸ਼ਿਵ ਕੁਮਾਰ ਬਟਾਲਵੀਵਿਕੀਪੀਡੀਆ:ਹਾਲ ਦੀਆਂ ਘਟਨਾਵਾਂਗੁਰੂ ਤੇਗ ਬਹਾਦਰਪੰਜਾਬ ਦਾ ਇਤਿਹਾਸਬਾਬਾ ਫ਼ਰੀਦਸਾਕਾ ਗੁਰਦੁਆਰਾ ਪਾਉਂਟਾ ਸਾਹਿਬਸੁਰਜੀਤ ਪਾਤਰਆਮਦਨ ਕਰਭੀਮਰਾਓ ਅੰਬੇਡਕਰਮਦਦ:ਜਾਣ-ਪਛਾਣਫਾਸ਼ੀਵਾਦਸ਼ਬਦਗੁਰੂ ਅੰਗਦਗੁਰੂ ਹਰਿਗੋਬਿੰਦਚੰਡੀ ਦੀ ਵਾਰਵਿਆਹ ਦੀਆਂ ਰਸਮਾਂਵਰਗ ਮੂਲਨਾਂਵਪੰਜਾਬੀ ਵਿਕੀਪੀਡੀਆਗੁਰੂ ਰਾਮਦਾਸਅਨੁਵਾਦਜਪੁਜੀ ਸਾਹਿਬਅੰਮ੍ਰਿਤਾ ਪ੍ਰੀਤਮਖੁੰਬਾਂ ਦੀ ਕਾਸ਼ਤਰਣਜੀਤ ਸਿੰਘ ਕੁੱਕੀ ਗਿੱਲਲੀਫ ਐਰਿਕਸਨਗੁਰੂ ਅਮਰਦਾਸਖੇਤੀਬਾੜੀਭੌਤਿਕ ਵਿਗਿਆਨਕਾਂਸ਼ੀ ਰਾਮਪੰਜਾਬੀਵਿਕੀਪੀਡੀਆ:ਸੱਥਸਿੱਖਿਆਸਮਰੂਪਤਾ (ਰੇਖਾਗਣਿਤ)ਨੌਰੋਜ਼ਸਾਨੀਆ ਮਲਹੋਤਰਾਹੱਜਗੁਰੂ ਹਰਿਕ੍ਰਿਸ਼ਨਕਬੀਰਪੀਰੀਅਡ (ਮਿਆਦੀ ਪਹਾੜਾ)ਜ਼ੈਨ ਮਲਿਕਪ੍ਰਿਅੰਕਾ ਚੋਪੜਾਬਾਬਾ ਬੁੱਢਾ ਜੀ27 ਮਾਰਚਪੰਜ ਤਖ਼ਤ ਸਾਹਿਬਾਨਪੰਜਾਬੀ ਸੱਭਿਆਚਾਰ1911ਤਖ਼ਤ ਸ੍ਰੀ ਕੇਸਗੜ੍ਹ ਸਾਹਿਬਕਰਤਾਰ ਸਿੰਘ ਸਰਾਭਾਸੂਫ਼ੀ ਕਾਵਿ ਦਾ ਇਤਿਹਾਸਵਿਕੀਪੀਡੀਆਮਦਦ:MediaWiki namespaceਕੁਲਵੰਤ ਸਿੰਘ ਵਿਰਕਡੱਡੂ