ਖੁਰਾਕ ਲੜੀ

ਖੁਰਾਕ ਲੜੀ ਖੁਰਾਕ-ਜਾਲ ਵਿਚਲੇ ਜੋੜਾਂ (ਕੜੀਆਂ) ਦੇ ਲਕੀਰਬੱਧ ਸਿਲਸਿਲੇ ਨੂੰ ਕਿਹਾ ਜਾਂਦਾ ਹੈ ਜੋ ਕਿਸੇ ਨੂੰ ਨਾ ਖਾਣ ਵਾਲੀ ਜਾਤੀ ਤੋਂ ਸ਼ੁਰੂ ਹੋ ਕੇ ਕਿਸੇ ਦੁਆਰਾ ਨਾ ਖਾਧੀ ਜਾਣ ਵਾਲੀ ਜਾਤੀ ਉੱਤੇ ਖ਼ਤਮ ਹੁੰਦੀ ਹੈ। ਇਹਦਾ ਇੱਕ ਆਮ ਲੱਛਣ ਇਹਦੀ ਲੰਬਾਈ ਹੁੰਦੀ ਹੈ। ਮੋਟੇ ਤੌਰ ਉੱਤੇ ਖੁਰਾਕ ਲੜੀ ਦੀ ਲੰਬਾਈ ਸਭ ਤੋਂ ਉਤਲੀ ਜਾਤੀ ਅਤੇ ਹੇਠਲੇ ਅਧਾਰ ਵਿਚਲੇ ਜੋੜਾਂ ਦੀ ਗਿਣਤੀ ਨੂੰ ਆਖਿਆ ਜਾਂਦਾ ਹੈ ਅਤੇ ਔਸਤ ਲੜੀ-ਲੰਬਾਈ ਕਿਸੇ ਖੁਰਾਕ ਜਾਲ ਦੀਆਂ ਸਾਰੀਆਂ ਲੜੀਆਂ ਦੀ ਲੰਬਾਈਆਂ ਦੀ ਔਸਤ ਨੂੰ ਕਿਹਾ ਜਾਂਦਾ ਹੈ।[1][2]

ਇੱਕ ਸਵੀਡਨੀ ਝੀਲ ਦੀ ਖੁਰਾਕ ਲੜੀ। ਓਸਪਰੇ ਉਕਾਬ ਉੱਤਰੀ ਪਾਈਕ ਮੱਛੀ ਨੂੰ ਖਾਂਦਾ ਹੈ ਜੋ ਅੱਗੋਂ ਪਰਚ ਮੱਛੀ ਨੂੰ ਖਾਂਦੀ ਹੈ ਜੋ ਛੋਟੀਆਂ ਮੱਛੀਆਂ ਨੂੰ ਖਾਂਦੀ ਹੈ ਅਤੇ ਇਹ ਮੱਛੀਆਂ ਤਾਜ਼ੇ ਪਾਣੀ ਵਾਲੀ ਝੀਂਗਾ ਮੱਛੀ ਨੂੰ ਖਾਂਦੀਆ ਹਨ।
ਚੇਸਪੀਕ ਖਾੜੀ ਦੇ ਜਲ-ਪੰਛੀਆਂ ਦਾ ਇਹ ਖੁਰਾਕ-ਜਾਲ ਬਹੁਤ ਸਾਰੀਆਂ ਖੁਰਾਕ ਲੜੀਆਂ ਦਾ ਜਾਲਾ ਹੈ।

ਹਵਾਲੇਸੋਧੋ

  1. Briand, F.; Cohen, J. E. (1987). "Environmental correlates of food chain length" (PDF). Science (4829): 956–960. doi:10.1126/science.3672136. Archived from the original (PDF) on 2012-04-25. Retrieved 2013-05-10. {{cite journal}}: Unknown parameter |dead-url= ignored (help)
  2. Post, D. M.; Pace, M. L.; Haristis, A. M. (2006). "Parasites dominate food web links". Proceedings of the National Academy of Sciences. 103 (30): 11211–11216. doi:10.1073/pnas.0604755103. Archived from the original on 2020-05-18. Retrieved 2013-05-10. {{cite journal}}: Unknown parameter |dead-url= ignored (help)
🔥 Top keywords: ਮੁੱਖ ਸਫ਼ਾਹੋਲਾ ਮਹੱਲਾਖ਼ਾਸ:ਖੋਜੋਗੁਰੂ ਨਾਨਕਗੁਰੂ ਗ੍ਰੰਥ ਸਾਹਿਬਮੌਡਿਊਲ:Argumentsਭਗਤ ਸਿੰਘਪੰਜਾਬੀ ਭਾਸ਼ਾਭਗਤ ਰਵਿਦਾਸਪੰਜਾਬ, ਭਾਰਤਆਨੰਦਪੁਰ ਸਾਹਿਬਗੁਰੂ ਗੋਬਿੰਦ ਸਿੰਘਭਾਈ ਵੀਰ ਸਿੰਘਵਿਸਾਖੀਪੰਜਾਬੀ ਮੁਹਾਵਰੇ ਅਤੇ ਅਖਾਣਚੀਨਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਸਿੱਧੂ ਮੂਸੇ ਵਾਲਾਅਕਾਲੀ ਫੂਲਾ ਸਿੰਘਸਾਕਾ ਨਨਕਾਣਾ ਸਾਹਿਬਭਾਰਤ ਦਾ ਸੰਵਿਧਾਨਬ੍ਰਾਜ਼ੀਲਗੁਰੂ ਅਰਜਨਪੰਜਾਬੀ ਲੋਕ ਬੋਲੀਆਂ2014 ਆਈਸੀਸੀ ਵਿਸ਼ਵ ਟੀ20ਗੁਰਮੁਖੀ ਲਿਪੀਰਣਜੀਤ ਸਿੰਘਖ਼ਾਸ:ਤਾਜ਼ਾ ਤਬਦੀਲੀਆਂਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਵਿਕੀਪੀਡੀਆ:ਬਾਰੇਸਤਿ ਸ੍ਰੀ ਅਕਾਲਵਿਕੀਪੀਡੀਆ:ਅਕਸਰ ਪੁੱਛੇ ਜਾਣ ਵਾਲੇ ਸਵਾਲਮੱਕੀਹਰਿਮੰਦਰ ਸਾਹਿਬਸੰਯੁਕਤ ਰਾਜਇੰਡੋਨੇਸ਼ੀਆਬੰਦਾ ਸਿੰਘ ਬਹਾਦਰਬਕਲਾਵਾਬਾਬਾ ਦੀਪ ਸਿੰਘਅੰਮ੍ਰਿਤਸਰਹੋਲੀਹਰੀ ਸਿੰਘ ਨਲੂਆਭਾਰਤਸ਼ਿਵ ਕੁਮਾਰ ਬਟਾਲਵੀਵਿਕੀਪੀਡੀਆ:ਹਾਲ ਦੀਆਂ ਘਟਨਾਵਾਂਗੁਰੂ ਤੇਗ ਬਹਾਦਰਪੰਜਾਬ ਦਾ ਇਤਿਹਾਸਬਾਬਾ ਫ਼ਰੀਦਸਾਕਾ ਗੁਰਦੁਆਰਾ ਪਾਉਂਟਾ ਸਾਹਿਬਸੁਰਜੀਤ ਪਾਤਰਆਮਦਨ ਕਰਭੀਮਰਾਓ ਅੰਬੇਡਕਰਮਦਦ:ਜਾਣ-ਪਛਾਣਫਾਸ਼ੀਵਾਦਸ਼ਬਦਗੁਰੂ ਅੰਗਦਗੁਰੂ ਹਰਿਗੋਬਿੰਦਚੰਡੀ ਦੀ ਵਾਰਵਿਆਹ ਦੀਆਂ ਰਸਮਾਂਵਰਗ ਮੂਲਨਾਂਵਪੰਜਾਬੀ ਵਿਕੀਪੀਡੀਆਗੁਰੂ ਰਾਮਦਾਸਅਨੁਵਾਦਜਪੁਜੀ ਸਾਹਿਬਅੰਮ੍ਰਿਤਾ ਪ੍ਰੀਤਮਖੁੰਬਾਂ ਦੀ ਕਾਸ਼ਤਰਣਜੀਤ ਸਿੰਘ ਕੁੱਕੀ ਗਿੱਲਲੀਫ ਐਰਿਕਸਨਗੁਰੂ ਅਮਰਦਾਸਖੇਤੀਬਾੜੀਭੌਤਿਕ ਵਿਗਿਆਨਕਾਂਸ਼ੀ ਰਾਮਪੰਜਾਬੀਵਿਕੀਪੀਡੀਆ:ਸੱਥਸਿੱਖਿਆਸਮਰੂਪਤਾ (ਰੇਖਾਗਣਿਤ)ਨੌਰੋਜ਼ਸਾਨੀਆ ਮਲਹੋਤਰਾਹੱਜਗੁਰੂ ਹਰਿਕ੍ਰਿਸ਼ਨਕਬੀਰਪੀਰੀਅਡ (ਮਿਆਦੀ ਪਹਾੜਾ)ਜ਼ੈਨ ਮਲਿਕਪ੍ਰਿਅੰਕਾ ਚੋਪੜਾਬਾਬਾ ਬੁੱਢਾ ਜੀ27 ਮਾਰਚਪੰਜ ਤਖ਼ਤ ਸਾਹਿਬਾਨਪੰਜਾਬੀ ਸੱਭਿਆਚਾਰ1911ਤਖ਼ਤ ਸ੍ਰੀ ਕੇਸਗੜ੍ਹ ਸਾਹਿਬਕਰਤਾਰ ਸਿੰਘ ਸਰਾਭਾਸੂਫ਼ੀ ਕਾਵਿ ਦਾ ਇਤਿਹਾਸਵਿਕੀਪੀਡੀਆਮਦਦ:MediaWiki namespaceਕੁਲਵੰਤ ਸਿੰਘ ਵਿਰਕਡੱਡੂ