ਮੁੱਖ ਸਫ਼ਾ

ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋਟਵਿੱਟਰ ਉੱਤੇ ਸਾਡੇ ਨਾਲ ਜੁੜੋਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ



ਸ਼੍ਰੇਣੀ
ਸ਼ਖ਼ਗ਼ਜ਼ਫ਼ਲ਼0-9

Cscr-featured.svg ਚੁਣਿਆ ਹੋਇਆ ਲੇਖ

ਕੁੰਦਨ ਲਾਲ ਸਹਿਗਲ
ਕੁੰਦਨ ਲਾਲ ਸਹਿਗਲ (11 ਅਪ੍ਰੈਲ 1904 – 18 ਜਨਵਰੀ 1947) ਅਕਸਰ ਕੇ ਐੱਲ ਸਹਿਗਲ) ਇੱਕ ਭਾਰਤੀ ਗਾਇਕ ਅਤੇ ਅਦਾਕਾਰ ਸਨ। ਇਹ ਭਾਰਤ ਦੇ ਹਿੰਦੀ ਸਿਨਮਾ, ਜੋ ਉਸ ਵੇਲ਼ੇ ਕਲਕੱਤਾ ’ਤੇ ਕੇਂਦਰਤ ਸੀ ਅਤੇ ਹੁਣ ਮੁੰਬਈ ਵਿਖੇ ਹੈ, ਦੇ ਪਹਿਲੇ ਸੁਪਰਸਟਾਰ ਸਨ। ਕੁੰਦਨ ਲਾਲ ਸਹਿਗਲ ਕੇ ਐੱਲ ਸਹਿਗਲ ਦੇ ਨਾਮ ਮਸ਼ਹੂਰ ਸਨ। ਉਨ੍ਹਾਂ ਦਾ ਜਨਮ 11 ਅਪ੍ਰੈਲ 1904 ਨੂੰ ਜੰਮੂ ਦੇ ਨਵਾਸ਼ਹਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਅਮਰਚੰਦ ਸਹਿਗਲ ਜੰਮੂ ਸ਼ਹਿਰ ਵਿੱਚ ਤਹਿਸੀਲਦਾਰ ਸਨ। ਬਚਪਨ ਤੋਂ ਹੀ ਸਹਿਗਲ ਦਾ ਰੁਝਾਨ ਗੀਤ-ਸੰਗੀਤ ਵੱਲ ਸੀ। ਉਨ੍ਹਾਂ ਦੀ ਮਾਂ ਕੇਸਰੀਬਾਈ ਕੌਰ ਵੀ ਸੰਗੀਤ ਵਿੱਚ ਵੀ ਕਾਫ਼ੀ ਰੁਚੀ ਰੱਖਦੇ ਸਨ। ਸਹਿਗਲ ਨੇ ਕਿਸੇ ਉਸਤਾਦ ਟੋਮ ਸੰਗੀਤ ਦੀ ਸਿੱਖਿਆ ਨਹੀਂ ਲਈ ਸੀ, ਲੇਕਿਨ ਸਭ ਤੋਂ ਪਹਿਲਾਂ ਉਨ੍ਹਾਂ ਨੇ ਸੰਗੀਤ ਦੇ ਗੁਰ ਇੱਕ ਸੂਫੀ ਸੰਤ ਸਲਮਾਨ ਯੁਸੂਫ ਤੋਂ ਸਿੱਖੇ। ਸਹਿਗਲ ਦੀ ਅਰੰਭਕ ਸਿੱਖਿਆ ਬਹੁਤ ਹੀ ਸਧਾਰਣ ਤਰੀਕੇ ਨਾਲ ਹੋਈ ਸੀ। ਉਨ੍ਹਾਂ ਨੂੰ ਆਪਣੀ ਪੜ੍ਹਾਈ ਛੱਡ ਜੀਵਨ ਨਿਰਬਾਹ ਲਈ ਉਨ੍ਹਾਂ ਨੇ ਰੇਲਵੇ ਵਿੱਚ ਟਾਈਮਕੀਪਰ ਦੀ ਮਾਮੂਲੀ ਨੌਕਰੀ ਕਰਨੀ ਪਈ ਸੀ। ਬਾਅਦ ਵਿੱਚ ਉਨ੍ਹਾਂ ਨੇ ਰੇਮਿੰਗਟਨ ਨਾਮਕ ਟਾਇਪਰਾਇਟਿੰਗ ਮਸ਼ੀਨ ਦੀ ਕੰਪਨੀ ਵਿੱਚ ਸੇਲਜਮੈਨ ਦੀ ਨੌਕਰੀ ਵੀ ਕੀਤੀ।

HSDagensdatum.svg ਅੱਜ ਇਤਿਹਾਸ ਵਿੱਚ - 18 ਜਨਵਰੀ

18 ਜਨਵਰੀ:

ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 17 ਜਨਵਰੀ18 ਜਨਵਰੀ19 ਜਨਵਰੀ


 

HSVissteduatt.svg ਕੀ ਤੁਸੀਂ ਜਾਣਦੇ ਹੋ?...

...ਕਿ ਵਿਕੀਪੀਡੀਆ ਸੂਚੀ ਵਿੱਚ 'ਪੰਜਾਬੀ ਵਿਕੀਪੀਡੀਆ' (ਗੁਰਮੁਖੀ ਲਿਪੀ) ਦਾ ਸਥਾਨ 299 ਵਿੱਚੋਂ 102ਵਾਂ ਹੈ।

...ਕਿ ਮੁਹੰਮਦ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਂਮ ਹੈ।
...ਕਿ ਇਟਲੀ ਦੇ ਰਾਸ਼ਟਰੀ ਝੰਡੇ ਦਾ ਡਿਜ਼ਾਇਨ ਨੈਪੋਲੀਅਨ ਨੇ ਤਿਆਰ ਕੀਤਾ ਸੀ।
...ਕਿ ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।
...ਕਿ Dreamt ਅੰਗਰੇਜ਼ੀ ਦਾ ਇੱਕੋ-ਇੱਕ ਸ਼ਬਦ ਹੈ, ਜੋ 'mt' ਨਾਲ ਖ਼ਤਮ ਹੁੰਦਾ ਹੈ।
...ਕਿ 2011 ਵਿੱਚ ਨਵੇਂ ਬਣੇ ਦੇਸ਼ 'ਦੱਖਣੀ ਸੁਡਾਨ' ਦੀ ਰਾਜਧਾਨੀ 'ਜੂਬਾ' ਹੈ।
...ਕਿ ਚੂਹਾ, ਊਠ ਤੋਂ ਵੀ ਜਿਆਦਾ ਦੇਰ ਪਾਣੀ ਬਿਨਾਂ ਰਹਿ ਸਕਦਾ ਹੈ।
...ਕਿ ਉਮਰ ਵਧਣ ਦੇ ਨਾਲ ਵੀ ਵਿਅਕਤੀ ਦੇ ਡੀ.ਐੱਨ.ਏ. ਵਿੱਚ ਕੋਈ ਫ਼ਰਕ ਨਹੀਂ ਆਉਂਦਾ।
...ਕਿ ਸਾਡੇ ਦਿਮਾਗ ਦਾ ਖੱਬਾ ਹਿੱਸਾ ਸਾਡੇ ਸਰੀਰ ਦੇ ਸੱਜੇ ਹਿੱਸੇ ਨੂੰ, ਅਤੇ ਦਿਮਾਗ ਦਾ ਸੱਜਾ ਹਿੱਸਾ ਸਰੀਰ ਦੇ ਖੱਬੇ ਹਿੱਸੇ ਨੂੰ ਕੰਟਰੋਲ ਕਰਦਾ ਹੈ।
...ਕਿ ਇੱਕ 60 ਕਿੱਲੋ ਭਾਰਾ ਵਿਅਕਤੀ ਚੰਦ ਉੱਪਰ 10 ਕਿੱਲੋ ਦਾ ਅਤੇ ਸੂਰਜ ਉੱਪਰ 1.680 ਕਿੱਲੋ ਦਾ ਹੋਵੇਗਾ।
...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ 250 ਅਰਬ ਸੈੱਲ ਹੁੰਦੇ ਹਨ।

PL Wiki Aktualnosci ikona.svg ਖ਼ਬਰਾਂ

  • ਪੰਜਾਬ ਵਾਜ਼ਾਰਤ ਵਿੱਚ ਵਾਧੇ ਲਈ ਜੋੜ ਤੋੜ ਜਾਰੀ
  • ਏਅਰ ਮਾਰਸ਼ਲ ਵੀ.ਆਰ.ਚੌਧਰੀ ਹੋਣਗੇ ਨਵੇਂ ਹਵਾਈ ਸੈਨਾ ਮੁਖੀ
  • ਕੈਨੇਡਾ: ਟਰੂਡੋ ਦੀ ਅਗਵਾਈ ਵਿੱਚ ਮੁੜ ਬਣੇਗੀ ਘੱਟ ਗਿਣਤੀ ਦੀ ਸਰਕਾਰ
  • ਊਧਮਪੁਰ ਵਿੱਚ ਪਤਨੀਟੋਪ ਨੇੜੇ ਫ਼ੌਜ ਦਾ ਹੈਲਕਾਪਟਰ ਹਾਸਦਾਗ੍ਰਸਤ,ਦੋਵੇਂ ਪਾਇਲਟਾਂ ਦੀ ਮੌਤ
  • ਮੁੰਬਈ ਜੇਲ ਵਿੱਚੋਂ ਬਾਹਰ ਆਇਆ ਰਾਜ ਕੁੰਦਰਾ
  • ਸਰਹੱਦਾਂ ਤੇ ਜੰਗ ਵਰਗੇ ਹਾਲਾਤ ਦਾ ਸਾਹਮਣਾ ਕਰ ਰਿਹਾ ਭਾਰਤ: ਰਾਹੁਲ
  • ਕਿਸਾਨਾਂ ਵੱਲੋਂ ਸਮੂਹ ਵਰਗਾਂ ਨੂੰ ਭਾਰਤ ਬੰਦ ਵਿੱਚ ਸ਼ਮੂਲੀਅਤ ਦਾ ਸੱਦਾ
  • ਗੁਜਰਾਤ: ਪੰਦਰਾਂ ਹਜ਼ਾਰ ਕਰੋੜ ਦੀ ਤਿੰਨ ਹਜ਼ਾਰ ਕਿਲੋ ਹੈਰੋਇਨ ਜ਼ਬਤ
  • ਤਾਲਿਬਾਨ ਨਾਲ ਲਗਾਤਾਰ ਸੰਪਰਕ ਵਿੱਚ ਹੈ ਪਾਕਿਸਤਾਨ

Featured picture.png ਚੁਣੀ ਹੋਈ ਤਸਵੀਰ

Wikipedia-logo-v2.svg ਹੋਰ ਭਾਸ਼ਾਵਾਂ ਵਿਚ ਵਿਕੀਪੀਡੀਆ

ਜਿਹਨਾਂ ਵਿੱਚ 1,000,000 ਤੋਂ ਵੱਧ ਲੇਖ ਹਨ
DeutschEnglishFrançaisNederlands
ਜਿਹਨਾਂ ਵਿੱਚ 750,000 ਤੋਂ ਵੱਧ ਲੇਖ ਹਨ
EspañolItaliano日本語PolskiPortuguêsРусский
ਜਿਹਨਾਂ ਵਿੱਚ 500,000 ਤੋਂ ਵੱਧ ਲੇਖ ਹਨ
Svenska中文
ਜਿਹਨਾਂ ਵਿੱਚ 250,000 ਤੋਂ ਵੱਧ ਲੇਖ ਹਨ
CatalàČeskySuominorsk (bokmål)‬УкраїнськаTiếng Việt
ਜਿਹਨਾਂ ਵਿੱਚ 100,000 ਤੋਂ ਵੱਧ ਲੇਖ ਹਨ
العربيةБългарскиDanskEsperantoEestiEuskaraفارسیעבריתहिन्दीHrvatskiMagyarBahasa IndonesiaҚазақша한국어LietuviųBahasa MelayuRomânăSlovenčinaSlovenščinaСрпски / srpskiTürkçeVolapükWinaray
ਜਿਹਨਾਂ ਵਿੱਚ 50,000 ਤੋਂ ਵੱਧ ਲੇਖ ਹਨ
AzərbaycancaБеларускаябеларуская (тарашкевіца)‬ΕλληνικάGalegoKreyòl ayisyenქართულიLatinaМакедонскиनेपाल भाषाnorsk (nynorsk)‬OccitanPiemontèisArmãneashceSrpskohrvatski / српскохрватскиSimple Englishதமிழ்తెలుగుไทยTagalog


ਬੋਲੀਆਂ ਦੀ ਸੂਚੀ

Blue-bg.svg

Wikimedia-logo.svg
ਹੋਰ ਵਿਕੀਮੀਡੀਆ ਯੋਜਨਾਵਾਂ
ਕਿਸੇ ਹੋਰ ਬੋਲੀ ਵਿੱਚ ਪੜ੍ਹੋ
🔥 Top keywords: ਮੁੱਖ ਸਫ਼ਾਗੁਰੂ ਗ੍ਰੰਥ ਸਾਹਿਬਖ਼ਾਸ:ਖੋਜੋਵਰਤੋਂਕਾਰ:Sukhjit kaur 21391116ਸਿੱਖੀਵਰਤੋਂਕਾਰ ਗੱਲ-ਬਾਤ:ਰਸ ਦੀ ਮਾਨਣ ਪ੍ਰੀਕਿਰਿਆਖ਼ਾਸ:ਤਾਜ਼ਾ ਤਬਦੀਲੀਆਂਸੁਭਾਸ਼ ਚੰਦਰ ਬੋਸਸਫੋਟਅੰਮ੍ਰਿਤਾ ਪ੍ਰੀਤਮਰਸ ਦੇ ਮਾਨਣ ਦੀ ਪ੍ਰੀਕਿਰਿਆਪੰਜਾਬੀ ਸੱਭਿਆਚਾਰਆਚਾਰਿਆ ਅਪਯ ਦੀਕਸ਼ਿਤਕਾਵਿਅਲੰਕਾਰਸੂਤਰਵ੍ਰਿਤੀਪੰਜਾਬੀ ਨਾਟਕਪੰਜਾਬ ਵਿਧਾਨ ਸਭਾ ਚੋਣਾਂ 2022ਪੰਜਾਬੀ ਲੋਕ ਬੋਲੀਆਂਨਾਵਲਪੰਜਾਬ ਵਿਧਾਨ ਸਭਾ ਚੋਣਾਂ 2017ਨਾਟਕਭਾਈ ਵੀਰ ਸਿੰਘਗੁਰੂ ਨਾਨਕਸ਼ਹੀਦ ਬਾਬਾ ਦੀਪ ਸਿੰਘਭਗਤ ਸਿੰਘਭਾਰਤਪੰਜ ਕਕਾਰਆਚਾਰੀਆ ਸਾਗਰਨੰਦੀਰਮਨਦੀਪ ਕੌਰ ਰਮਨਪੰਜਾਬੀ ਸਾਹਿਤ ਦਾ ਇਤਿਹਾਸਰੀਤੀ ਸੰਪਰਦਾਇਵਰਤੋਂਕਾਰ:ਰਸ ਦੀ ਮਾਨਣ ਪ੍ਰੀਕਿਰਿਆਜਗਤਾਰਪੰਜਾਬੀ ਭਾਸ਼ਾਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਪੰਜਾਬੀ ਭਾਸ਼ਾ ਦੇ ਕਵੀਆਂ ਦੀ ਸੂਚੀਵਰਤੋਂਕਾਰ:ਗੁਰਪ੍ਰੀਤ ਮਾਹੀ/ਕੱਚਾ ਖਾਕਾਪਾਤਰ (ਕਲਾ)ਪੰਜਾਬ, ਭਾਰਤਲੋਲਟ