ਕਿਲੋਮੀਟਰ ਪ੍ਰਤੀ ਘੰਟਾ

ਕਿਲੋਮੀਟਰ ਪ੍ਰਤੀ ਘੰਟਾ ਗਤੀ ਅਤੇ ਵੇਗ ਦਾ ਯੂਨਿਟ ਹੈ। ਇਸ ਵਿੱਚ ਦੂਰੀ ਨੂੰ ਕਿਲੋਮੀਟਰ ਅਤੇ ਸਮੇਂ ਨੂੰ ਘੰਟੇ ਮਾਪਿਆ ਜਾਂਦਾ ਹੈ। ਇਸ ਨੂੰ ਕਿਲੋਮੀਟਰ/ਘੰਟਾ ਜਾਂ ਕਿਲੋਮੀਟਰ·ਘੰਟਾ−1 ਨਾਲ ਦਰਸਾਇਆ ਜਾਂਦਾ ਹੈ। ਸੜਕਾਂ ਤੇ ਚੱਲਣ ਵਾਲੇ ਵਾਹਨਾਂ ਦੀ ਸਪੀਡ ਸਪੀਡੋਮੀਟਰ ਕਿਲੋਮੀਟਰ ਪ੍ਰਤੀ ਘੰਟਾ ਨਾਲ ਹੀ ਪੜ੍ਹਦੇ ਹਨ।

ਬਦਲੋਸੋਧੋ

 • 3.6 ਕਿਲੋਮੀਟਰ ਪ੍ਰਤੀ ਘੰਟਾ ≡ 1 ਮੀਟਰ ਪ੍ਰਤੀ ਸੈਕਿੰਡ
 • 1 ਕਿਲੋਮੀਟਰ ਪ੍ਰਤੀ ਘੰਟਾ ≈ 0.277 78 ਮੀਟਰ ਪ੍ਰਤੀ ਸੈਕਿੰਡ
 • 1 ਕਿਲੋਮੀਟਰ ਪ੍ਰਤੀ ਘੰਟਾ ≈ 0.621 37 ਮੀਲ ਪ੍ਰਤੀ ਘੰਟਾ ≈ 0.911 34 ਫੁੱਟ ਪ੍ਰਤੀ ਸੈਕੰਡ
 • 1 ਨਾਓਟੀਕਲ ਮੀਲ ≡ 1.852 ਕਿਲੋਮੀਟਰ ਪ੍ਰਤੀ ਘੰਟਾ
 • 1 ਮੀਲ ਪ੍ਰਤੀ ਘੰਟਾ ≡ 1.609344 ਕਿਲੋਮੀਟਰ ਪ੍ਰਤੀ ਘੰਟਾ (~1.61 ਕਿਲੋਮੀਟਰ ਪ੍ਰਤੀ ਘੰਟਾ)[1]

ਹੋਰ ਦੇਖੋਸੋਧੋ

ਗਤੀ ਪਰਿਵਰਤਨ
ਮੀਟਰ ਪ੍ਰਤੀ ਸੈਕੰਡਕਿਲੋਮੀਟਰ ਪ੍ਰਤੀ ਘੰਟਾਮੀਲ ਪ੍ਰਤੀ ਘੰਟਾਨਿਓਟੀਕਲ ਮੀਲਫੁੱਟ ਪ੍ਰਤੀ ਸੈਕੰਡ
1 ਮੀਟਰ ਪ੍ਰਤੀ ਸੈਕੰਡ =13.62.2369361.9438443.280840
1 ਕਿਲੋਮੀਟਰ ਪ੍ਰਤੀ ਘੰਟਾ =0.27777810.6213710.5399570.911344
1 ਮੀਲ ਪ੍ਰਤੀ ਘੰਟਾ =0.447041.60934410.8689761.466667
1 ਨਿਓਟੀਕਲ ਮੀਲ =0.5144441.8521.15077911.687810
1 ਫੁੱਟ ਪ੍ਰਤੀ ਸੈਕੰਡ =0.30481.097280.6818180.5924841

(ਗੂੜਾ ਅੰਕ ਸਹੀ ਮੁੱਲ ਹੈ)

 • ਗਤੀ
 • ਮੀਟਰ ਪ੍ਰਤੀ ਸੈਕਿੰਡ

ਹਵਾਲੇਸੋਧੋ

 1. 1 ਗਜ਼ ≡ 0.9144 ਮੀਟਰ and
  1 ਮੀਲ = 1760 ਗਜ਼ ਤਦ
  1 ਮੀਲ = 1760 × 0.9144 ÷ 1000 ਕਿਲੋਮੀਟਰ
🔥 Top keywords: